Sunday, June 16, 2024

ਰਾਜਪੂਤ ਸਭਾ ਵਲੋਂ ਮਹਾਰਾਣਾ ਪ੍ਰਤਾਪ ਦਾ 484 ਵਾਂ ਜਨਮ ਦਿਹਾੜਾ ਮਨਾਇਆ ਗਿਆ

ਲੁਧਿਆਣਾ ਵਿਸ਼ਕਰਮਾ ਚੌਂਕ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦੁਰ ਰੋਡ ਤੇ ਸਥਿਤ ਰਾਜਪੂਤ ਭਵਨ ਵਿਖੇ ਜ਼ਿਲ੍ਹਾ ਰਾਜਪੂਤ ਸਭਾ ਦੁਆਰਾ ਸ਼ਾਨ ਏ ਰਾਜਪੂਤ  ਵੀਰ ਸ਼ਰੋਮਣੀ ਮਹਾਨ ਯੋਧਾ ਸਵੈਮਾਣ ਦੇ ਪ੍ਰਤੀਕ
 ਸ ਮਹਾਰਾਣਾ ਪ੍ਰਤਾਪ ਦਾ 484 ਵਾਂ ਜਨਮ ਦਿਹਾੜਾ ਮਨਾਇਆ ਗਿਆ
ਲੁਧਿਆਣਾ ਜ਼ਿਲ੍ਹਾ ਰਾਜਪੂਤ ਸਭਾ ਦੇ  ਪ੍ਰਧਾਨ ਸ.ਪਰਮਦੀਪ ਸਿੰਘ ਜੋੜਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਾਂਨ ਰਾਜਪੂਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 484 ਵੀਂ ਜੈਅੰਤੀ ਮੌਕੇ ਅੱਜ ਉਹਨਾਂ ਕਿਹਾ ਕਿ ਵਿਲੱਖਣ ਯੋਧਾ, ਸਫਲ ਕੂਟਨੀਤਕ ਅਤੇ ਕੁਸ਼ਲ ਪ੍ਰਸ਼ਾਸਕ ਮਹਾਰਾਣਾ ਪ੍ਰਤਾਪ ਜੀ
ਦੇ ਜਨਮ ਦਿਹਾੜੇ ਤੇ ਕੋਟਿ-ਕੋਟਿ ਪ੍ਰਣਾ  ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਸਾਡੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ….
ਲੱਖਾਂ ਔਕੜਾਂ ਦੇ ਬਾਵਜੂਦ ਅੱਤਿਆਚਾਰੀ ਅਧੀਨਤਾ ਸਵੀਕਾਰ ਨਾ ਕਰਨ ਵਾਲੇ ਵੀਰ ਯੋਧਾ, ਸੂਰਬੀਰ ਤੇ ਸਵੈ-ਅਭਿਮਾਨ ਵਾਲੇ ਮਹਾਰਾਣਾ ਪ੍ਰਤਾਪ ਜੀ ਦੇ  ਬਲੀਦਾਨ ਤੇ ਬਹਾਦਰੀ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦੀ ਹਿੰਮਤ ਤੇ ਸੰਘਰਸ਼ ਦੀ ਗਾਥਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।
ਮਹਾਰਾਣਾ ਪ੍ਰਤਾਪ ਜਿਹਨਾਂ ਵਿੱਚ ਦੇਸ਼ ਪ੍ਰੇਮ ਦਾ ਅਸੀਮ ਜਜਬਾ ਸੀ ਅਤੇ ਦੇਸ਼ ਤੇ ਮਰ ਮਿਟਣ ਲਈ ਸਦਾ ਤਤਪਰ ਰਹੇ। ਅਸੀਂ ਅੱਜ ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਹਾਂ।
ਇਸ ਮੌਕੇ ਤੇ ਮੌਕ ਤੇ ਰਾਜਪੂਤ ਸਭਾ ਦੇ ਮੈਂਬਰਾਂ ਸ: ਹਰਜੀਤ ਸਿੰਘ ਜੌੜਾ, ਰਾਮੇਸ਼ ਕੰਡਾ, ਸ: ਦਲੀਪ ਸਿੰਘ ਭੰਮ, ਸੁਭਾਸ਼ ਵਰਮਾ, ਸ: ਬਲਦੇਵ ਸਿੰਘ ਸਦਿਓੜਾ,
, ਸ: ਕਪਤਾਨ ਸਿੰਘ ਅਸ਼ਟ,, ਸ:  ਮਹਿੰਦਰ ਸਿੰਘ ਚੌਹਾਨ,ਰਾਜ ਕੁਮਾਰ ਗੋਗਨਾ,ਸ: ਸਤਨਾਮ ਸਿੰਘ ਭੂਟੋ, ਸ: ਜਗਤਾਰ ਸਿੰਘ, ਬੇਅੰਤ ਸਿੰਘ ਜੋੜਾ ਰਾਜਪੂਤ ਸਭਾ ਵਲੋਂ  ਮਹਾਰਾਣਾ ਪ੍ਰਤਾਪ ਦਾ 484 ਵਾਂ ਜਨਮ ਦਿਹਾੜਾ ਮਨਾਇਆ ਗਿਆ
ਲੁਧਿਆਣਾ ਵਿਸ਼ਕਰਮਾ ਚੌਂਕ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦੁਰ ਰੋਡ ਤੇ ਸਥਿਤ ਰਾਜਪੂਤ ਭਵਨ ਵਿਖੇ ਜ਼ਿਲ੍ਹਾ ਰਾਜਪੂਤ ਸਭਾ ਦੁਆਰਾ ਸ਼ਾਨ ਏ ਰਾਜਪੂਤ  ਵੀਰ ਸ਼ਰੋਮਣੀ ਮਹਾਨ ਯੋਧਾ ਸਵੈਮਾਣ ਦੇ ਪ੍ਰਤੀਕ
 ਸ ਮਹਾਰਾਣਾ ਪ੍ਰਤਾਪ ਦਾ 484 ਵਾਂ ਜਨਮ ਦਿਹਾੜਾ ਮਨਾਇਆ ਗਿਆ
ਲੁਧਿਆਣਾ ਜ਼ਿਲ੍ਹਾ ਰਾਜਪੂਤ ਸਭਾ ਦੇ  ਪ੍ਰਧਾਨ ਸ.ਪਰਮਦੀਪ ਸਿੰਘ ਜੋੜਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਾਂਨ ਰਾਜਪੂਤ ਯੋਧਾ ਅਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੀ 484 ਵੀਂ ਜੈਅੰਤੀ ਮੌਕੇ ਅੱਜ ਉਹਨਾਂ ਕਿਹਾ ਕਿ ਵਿਲੱਖਣ ਯੋਧਾ, ਸਫਲ ਕੂਟਨੀਤਕ ਅਤੇ ਕੁਸ਼ਲ ਪ੍ਰਸ਼ਾਸਕ ਮਹਾਰਾਣਾ ਪ੍ਰਤਾਪ ਜੀ ਦੇ ਜਨਮ ਦਿਹਾੜੇ ਤੇ ਕੋਟਿ-ਕੋਟਿ ਪ੍ਰਣਾ  ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਸਾਡੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ….
ਲੱਖਾਂ ਔਕੜਾਂ ਦੇ ਬਾਵਜੂਦ ਅੱਤਿਆਚਾਰੀ ਅਧੀਨਤਾ ਸਵੀਕਾਰ ਨਾ ਕਰਨ ਵਾਲੇ ਵੀਰ ਯੋਧਾ, ਸੂਰਬੀਰ ਤੇ ਸਵੈ-ਅਭਿਮਾਨ ਵਾਲੇ ਮਹਾਰਾਣਾ ਪ੍ਰਤਾਪ ਜੀ ਦੇ  ਬਲੀਦਾਨ ਤੇ ਬਹਾਦਰੀ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦੀ ਹਿੰਮਤ ਤੇ ਸੰਘਰਸ਼ ਦੀ ਗਾਥਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।
ਮਹਾਰਾਣਾ ਪ੍ਰਤਾਪ ਜਿਹਨਾਂ ਵਿੱਚ ਦੇਸ਼ ਪ੍ਰੇਮ ਦਾ ਅਸੀਮ ਜਜਬਾ ਸੀ ਅਤੇ ਦੇਸ਼ ਤੇ ਮਰ ਮਿਟਣ ਲਈ ਸਦਾ ਤਤਪਰ ਰਹੇ। ਅਸੀਂ ਅੱਜ ਉਹਨਾਂ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਹਾਂ।
ਇਸ ਮੌਕੇ ਤੇ ਮੌਕ ਤੇ ਰਾਜਪੂਤ ਸਭਾ ਦੇ ਮੈਂਬਰਾਂ ਸ: ਹਰਜੀਤ ਸਿੰਘ ਜੌੜਾ, ਰਾਮੇਸ਼ ਕੰਡਾ, ਸ: ਦਲੀਪ ਸਿੰਘ ਭੰਮ, ਸੁਭਾਸ਼ ਵਰਮਾ, ਸ: ਬਲਦੇਵ ਸਿੰਘ ਸਦਿਓੜਾ, ਸ: ਕਪਤਾਨ ਸਿੰਘ ਅਸ਼ਟ,, ਸ:  ਮਹਿੰਦਰ ਸਿੰਘ ਚੌਹਾਨ,ਰਾਜ ਕੁਮਾਰ ਗੋਗਨਾ,ਸ: ਸਤਨਾਮ ਸਿੰਘ ਭੂਟੋ, ਸ:ਬੇਅੰਤ ਸਿੰਘ ਜੋੜਾ, ਰਾਕੇਸ਼ ਕੁਮਾਰ,,ਜਗਤਾਰ ਸਿੰਘ ਕੰਡਾ,ਆਦਿ ਸ਼ਾਮਿਲ ਹੋਏ।ਆਦਿ ਸ਼ਾਮਿਲ ਹੋਏ।

No comments:

Post a Comment