Thursday, February 20, 2025
थाना नग्गर के एरिया से परिचित होकर रैपिड एक्शन फोर्स ने निकाला फ्लैग मार्च।
लहर इंडिया 20 फरवरी अम्बाला राजेश कुमार
ऑल इंडिया एंटी टेरोरिस्ट फ्रंट के राष्ट्रीय अध्यक्ष मनींदर सिंह बिट्टा पहुंचे अम्बाला
लहर इंडिया 20 फरवरी अम्बाला राजेश कुमार अम्बाला शहर में स्थित सेक्टर 9 में देर रात मनींदर सिंह बिट्टा ऑल इंडिया एंटी टेरोरिस्ट फ्रंट ने लहर इंडिया के अम्बाला से प्रैस रिपोर्ट व भारतीय अंबेडकर मिशन संगरूर पंजाब के राजपुरा पटियाला के मीडिया प्रभारी राजेश कुमार निवासी लोहसिंबली ने पहली बार मुलाकात करने के बाद चाय की प्याली पर विचार विमर्श सांझा किया।ऑल इंडिया एंटी टेरोरिस्ट फ्रंट के राष्ट्रीय अध्यक्ष मनिंदर सिंह बिट्टा ने कहा कि यह मुलाकात मेरे लिए हमेशा ही यादगार रहेगी।
एनएसएस का मुख्य उद्देश्य सामाजिक व्यक्तित्व का विकास करना – बीडीओ प्रमोद राणा
लहर इंडिया 20 फरवरी अम्बाला राजेश कुमारअम्बाला आज बराड़ा खंड के गाँव थम्बड़ में राजकीय वरिष्ठ माध्यमिक विद्यालय के परिसर में राष्ट्रीय सेवा योजना के अंतर्गत सात दिवसीय शिविर में खंड शिक्षा अधिकारी प्रमोद राणा मुख्य अतिथि और प्रधानाचार्य राजेश पराशर विशिष्ट अतिथि के रूप में विशेष तौर पर उपस्थित रहे | सभी आए हुए अतिथियों का विद्यालय की प्रधानाचार्या मनभावनी भल्ला व एनएसएस कार्यक्रम अधिकारी अनुज कुमार द्वारा गुलदस्ता देकर व विद्यालय परिसर में पौधारोपण करवा कर स्वागत किया | बीइओ प्रमोद राणा में विद्यार्थियों को सम्बोधित करते हुए कहा कि एन एस एस का प्राथमिक उद्देश्य छात्रो और युवाओं में उनके व्यक्तित्व और चरित्र का विकास करना है | इसके द्वारा छात्रों में सामाजिक जिम्मेवारी की भावना विकसित होती है | साथ ही छात्रों में आपात स्थिति में प्राकृतिक आपदाओं से निपटने की क्षमता विकसित करना, छात्रों में नेतृत्व के गुण और लोकतांत्रिक दृष्टिकोण विकसित करना, छात्रों को समाज की आवश्यकता एवं समस्याओं को पहचान कर उनका समाधान करने में मदद करना, छात्रों को सामुदायिक भागीदारी जताने में कौशल हासिल करना सीखना आदि मुख्य उद्देश्य है | इस अवसर पर सेवा ट्रस्ट यूके (भारत) के प्रदेशाध्यक्ष पवन पराशर ने विद्यार्थियों को सम्बोधित करते हुए बताया कि राष्ट्रीय सेवा योजना की स्थापना 24 सितंबर, सन् 1969 ई. को की गई थी। इसलिए हर वर्ष 24 सितंबर को एनएसएस दिवस मनाया जाता है। उन्होंने अपनी संस्था सेवा ट्रस्ट यूके (भारत) की को-स्पोंसेर डाबर इंडिया लिमिटेड की तरफ से विद्यार्थियों को इम्यूनिटी बूस्टर उपहार स्वरूप भेंट किया | इस अवसर पर विद्यालय की एबीआरसी मीनाक्षी शर्मा, सुरिंदर कुमार, नरेश कुमार, सुरेश कुमार, कुलदीप सिंह, अनु, बंटी कुमार अन्य गणमान्य व्यक्ति उपस्थित रहे |
ਜਵੱਦੀ ਟਕਸਾਲ" ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਵਿਸ਼ੇਸ਼ ਸੈਮੀਨਾਰ 20 ਫਰਵਰੀ ਨੂੰ
ਗਿ: ਹਰਪ੍ਰੀਤ ਸਿੰਘ, ਗਿ: ਪਿੰਦਰਪਾਲ ਸਿੰਘ, ਡਾ: ਅਨੁਰਾਗ ਸਿੰਘ, ਸ. ਚਰਨਜੀਤ ਸਿੰਘ ਆਦਿ ਵਿਦਵਾਨ ਪੁਰਖਿਆਂ ਦੇ ਆਦਰਸ਼ ਤੋਂ ਜਾਣੂ ਕਰਵਾਉਣਗੇ-ਸੰਤ ਅਮੀਰ ਸਿੰਘ
ਲੁਧਿਆਣਾ (ਵਿਕਰਮ ਸੈਣੀ) ਗੁਰਬਾਣੀ, ਗੁਰਮਤਿ ਸੰਗੀਤ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ "ਜਵੱਦੀ ਟਕਸਾਲ" ਵਲੋਂ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠ 20 ਫਰਵਰੀ 1921'ਚ ਸਿੱਖ ਸਮਾਜ, ਸਿੱਖ ਰਾਜਨੀਤੀ ਤੇ ਭਾਰਤੀ ਰਾਜਨੀਤੀ ਤੇ ਡੂੰਘਾ ਪ੍ਰਭਾਵ ਪਾਉਣ ਵਾਲੇ "ਨਨਕਾਣਾ ਸਾਹਿਬ ਦੇ ਸਾਕੇ" ਦੇ ਸਬੰਧ 'ਚ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਵੱਦੀ ਟਕਸਾਲ ਦੇ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਕਿ ਫਰੰਗੀ ਹਕੂਮਤ ਦੇ ਪਾਲਤੂ ਚਰਿੱਤਰਹੀਣ ਕੁਕਰਮੀ ਨਰੈਣੂ ਮਹੰਤ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਬੰਧਕੀ ਸੁਧਾਰ ਲਈ ਸ਼ਾਂਤਮਈ ਰੂਪ ਗਏ ਸਿੱਖ ਜੱਥੇ ਨਾਲ ਕੀਤੇ ਅਤਿਆਚਾਰੀ ਸਾਕੇ ਦੇ ਯਾਦ 'ਚ ਦਿਨ 20 ਫਰਵਰੀ 2025 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸਿੱਖ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉੱਘੇ ਸਿੱਖ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ, ਉੱਘੇ ਸਿੱਖ ਵਿਦਵਾਨ ਡਾ: ਅਨੁਰਾਗ ਸਿੰਘ, ਉੱਘੇ ਸਿੱਖ ਚਿੰਤਕ ਸ. ਚਰਨਜੀਤ ਸਿੰਘ ਪੀ.ਐੱਸ. ਬੀ.ਆਦਿ ਵਿਦਵਾਨ ਸ਼ਖਸ਼ੀਅਤਾਂ ਪੁਰਖਿਆਂ ਦੇ ਆਦਰਸ਼ ਤੋਂ ਜਾਣੂ ਕਰਵਾਉਣਗੇ। ਜਦਕਿ ਉੱਘੇ ਸਿੱਖ ਕਵੀ ਸ. ਸਤਨਾਮ ਸਿੰਘ ਕੋਮਲ ਪੰਥਕ ਜਜ਼ਬਾ ਪੈਦਾ ਕਰਦੀ ਕਵਿਤਾ ਪੇਸ਼ ਕਰਨਗੇ। ਮਹਾਂਪੁਰਸ਼ਾਂ ਵਲੋਂ ਸਭਨਾਂ ਨੂੰ ਇਸ ਸ਼ੁਭ ਅਵਸਰ ਤੇ ਸ਼ਮੂਲੀਅਤ ਕਰਨ ਦੀ ਸਨੀਮਰ ਬੇਨਤੀ ਕੀਤੀ ਹੈ।
ਪੁਰਾਤਨ ਗੁਰਮਤਿ ਸੰਗੀਤ ਦੇ ਕੇਂਦਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ
ਲੁਧਿਆਣਾ (ਵਿਕਰਮ ਸੈਣੀ) ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਕੇਂਦਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਦੌਰਾਨ ਸਤਸੰਗਤ ਦੀ ਮਹੱਤਤਾ ਸਮਝਾਉਂਦਿਆਂ ਫ਼ੁਰਮਾਇਆ ਕਿ ਸਤਸੰਗਤ ਨੂੰ ਸੱਚਖੰਡ, ਬੈਕੁੰਠ ਆਦਿ ਨਾਵਾਂ ਨਾਲ ਵੀ ਸਲਾਹਿਆ ਗਿਆ ਹੈ। ਸਤਸੰਗਤ ਦੀ ਪ੍ਰਾਪਤੀ ਉਪਰੰਤ ਜੀਵ ਨੂੰ, ਜਗਿਆਸੂ ਨੂੰ ਹੋਰ ਪ੍ਰਾਪਤੀਆਂ ਦੀ ਲੋੜ ਨਹੀਂ ਰਹਿੰਦੀ। ਸਤਸੰਗਤ ਵਿੱਚ ਆਉਣ ਵਾਲਾ ਅਨੰਦ ਬਾਕੀ ਸਾਰੇ ਸੁੱਖਾਂ ਨਾਲੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਸਤਸੰਗਤ ਵਿੱਚ ਆਉਣ ਨਾਲ ਮਨੁੱਖ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਜੋ ਪੰਜ ਚੋਰ ਕਾਮ-ਕ੍ਰੋਧ -ਲੋਭ-ਮੋਹ ਅਤੇ ਅਹੰਕਾਰ ਹਨ। ਇਹ ਮਨੁੱਖ ਜੀਵ ਦੇ ਆਤਮਿਕ ਗੁਣਾਂ ਦੀ ਪੂੰਜੀ ਲੁੱਟਦੇ ਰਹਿੰਦੇ ਹਨ। ਉਨ੍ਹਾਂ ਜੋਰ ਦਿੰਦੀਆਂ ਕਿਹਾ ਕਿ ਸਤਸੰਗਤ ਕਰਨ ਨਾਲ ਹਉਮੈ ਦੀ ਮੈਲ ਉਤਰਦੀ ਹੈ ਅਤੇ ਅਠਾਹਠ ਤੀਰਥਾਂ ਦੇ ਇਸ਼ਨਾਨ ਬਰਾਬਰ ਮੰਨਿਆ ਗਿਆ ਹੈ। ਸੰਸਾਰ ਨੂੰ ਭਵਨਿਧ ਮੰਨ ਕੇ ਇਸ ਤੋਂ ਪਾਰ ਉਤਰਨ ਦਾ ਇੱਕੋ ਇੱਕ ਸਾਧਨ ਸਤਸੰਗਤ ਹੈ। ਇਸ ਲਈ ਜਦੋਂ ਤੱਕ ਮਨੁੱਖ ਇਹਨਾਂ ਤਿੰਨ ਗੁਣਾ ਰਜੋ-ਤਮੋ- ਸਤੋ ਵਿਚ ਵਿਚਰਦਾ ਹੈ ਉਦੋਂ ਤੱਕ ਜੀਵਨ ਦੇ ਮਨੋਰਥ ਵਾਲੀ ਪ੍ਰਾਪਤੀ ਕਰਨਾ ਮੁਸ਼ਕਿਲ ਹੈ। ਸੰਸਾਰ ਦੇ ਮਿਲਾਪ ਨਾਲ ਤੁਰੀਆ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤੁਰੀਆ ਅਵਸਥਾ ਜਾਂ ਸਹਿਜ ਪਦ ਇਕ ਸੰਤੁਲਿਤ ਅਵਸਥਾ ਹੈ। ਸੰਤੁਲਤ ਜੀਵਨ ਹੀ ਸੰਤੁਲਨ ਪ੍ਰਾਪਤੀ ਹੀ ਜੀਵਨ ਮਨੋਰਥ ਹੈ। ਬਾਬਾ ਜੀ ਨੇ ਸਮਝਾਇਆ ਕਿ ਸਿੱਖ ਨੂੰ ਰੋਜਾਨਾ ਸਤਸੰਗਤ ਵਿੱਚ ਜਾਣ ਦਾ ਆਦੇਸ਼ ਹੈ। ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਰਸਨਾ ਚੋਂ ਹੋਏ ਪ੍ਰਵਚਨਾਂ ਦਾ ਲਾਹਾ ਲਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ
लुधियाना में डायसन ने अपना पहला स्टोर का शुभारंभ किया
लुधियाना 19 फरवरी (विक्रम सैनी ) पंजाब के लुधियाना में सन व्यू एनक्लेव में स्थित डायसन इंडिया ने अपने पहले डायसन स्टोर की शुरुआत की । इस डायसन स्टोर में डायसन के सभी उत्पाद मिलेंगे। इस स्टोर में ग्राहकों को डायसन के उत्पाद खुद इस्तेमाल करके देखने का अनुभव मिलेगा। वो अपनी जरूरतों के अनुरूप सही मशीन या एसेसरी इस्तेमाल कर सकेंगे और फिर उसे खरीद सकेंगे।
डायसन इंडिया के मैनेजिंग डायरेक्टर, अंकित जैन ने कहा, डायसन का तरीका उन समस्याओं को हल करना है, जिन्हें बाकी लोग अक्सर नजरअंदाज करते हैं। इसमें नए उत्पाद पेश करने से लेकर दिलचस्प तरीके से ग्राहकों तक टेक्नोलॉजी पहुंचाना शामिल है। भारत भर में हमारे स्टोर्स पर आने वाले ग्राहकों से हमें बहुत अच्छी प्रतिक्रिया मिल रही है। उन्हें इंटरैक्टिव अनुभवों द्वारा यह समझने में मदद मिलती है, कि हमारी टेक्नोलॉजी वास्तविक दुनिया की समस्याओं का समाधान किस प्रकार करती है। अपने इस सफर में हमें भारत में डायसन के लिए एक और उपलब्धि हासिल करते हुए पंजाब में अपना पहला स्टोर खोलने की बहुत खुशी है, जो देश में हमारा 24 व स्टोर है।"
उन्होंने आगे कहा, हम ग्राहकों को नए डायसन स्टोर में आकर डायसन एक्सपर्ट्स की मदद लेने के लिए आमंत्रित करते हैं, जो डायसन इंजीनियर्स द्वारा व्यक्तिगत मार्गदर्शन प्रदान करने के लिए प्रशिक्षित हैं, ताकि हर ग्राहक अपनी जरूरत के हिसाब से सही समाधान पा सके।"हाल ही में लॉन्च हुए डायसन एयरस्ट्रेट स्ट्रेट्नर सहित डायसन की लेटेस्ट टेक्नोलॉजीज का अनुभव प्राप्त करने के लिए ग्राहक डायसन विशेषज्ञ से व्यक्तिगत सलाह प्राप्त करें। स्टाइलिंग स्टेशंस पर डायसन स्टाईलिस्ट डायसन ब्यूटी उत्पादों के उपयोग के बारे में व्यक्तिगत सुझाव प्रदान करते हैं, जिनसे सभी तरह के बालों एवं उनकी स्टाइलिंग की जरूरतें पूरी होती हैं। वो इन उत्पादों का लाईव प्रदर्शन भी करते हैं।यहाँ लाइव डेमॉन्स्ट्रेशन्स द्वारा ग्राहकों को देखने को मिलेगा कि डायसन वैक्यूम कितना प्रभावशाली काम करते हैं, और अलग-अलग तरह के फर्श से किस प्रकार अनाज और छोटे टुकड़े, विभिन्न तरह की धूल आदि को साफ कर देते हैं। साथ ही हवा की गुणवत्ता के प्रदर्शन के साथ उन्हें हाथों-हाथ इनडोर एयर क्वालिटी में सुधार होते हुए देखने को भी मिलेगा। इस स्टोर में स्टाइलिंग स्टेशन भी हैं, जहाँ ग्राहक लेटेस्ट डायसन ब्यूटी टेक्नोलॉजी की मदद से अपने बालों को स्टाईल करा सकेंगे।
15 दिवस माइंड स्पा और मूड क्लिनिक आध्यात्मिक प्रदर्शनी सम्पन।
फिरोजपुर 20 फ़रवरी (परेश कुमार डिंपी)ईश्वरीय विश्व विद्यालय ब्रह्मा कुमारी की और से 26 फरवरी महाशिव जयंती के उपलक्ष मुख्य फिरोजपुर शहर के मॉल रोड के नगर परिषद के कार्यालय के आगे प्रजापिता ईश्वर विश्व विद्यालय फिरोजपुर शहर के मुख्य केंद्र की संचालिका ब्रह्मा कुमारी सुमिश्ता और ब्रह्मा कुमारी डिंपल के मार्ग दर्शन मुख्य 5 फरवरी से 19 फरवरी तक माइंड स्पा और मूड क्लिनिक का आयोजन किया गया जिसमें सिटी कैंट और आस पास के इलाके से हजारो लोगो ने भाग लिया इस अवसर पर दीदी सुमिश्ता और डिंपल दीदी ने संयुक्त रूप से कहा कि भगवान शिव हम सब आत्माओं का परमपिता हैं, वह समय धरती पर आए हैं क्योंकि यह समय संगम युग चल रहा है कलयुग समापति की और और सतयुग आने वाला है आगे उन्हें सयुक्त रूप से कहा गया है हमें पंच विकारों से मुक्त होना है और पवित्रता धारण करनी है आगे उन्होने कहा इस समय अशांति का वातावरण है हमें भगवान शिव को याद करना है और सारे संसार में शांति प्यार और सुख देना है आगे जानकारी देते हुए बताते हैं परमपिता शिव के दिव्य अवतरण और दिव्य करम का यादगार पर्व महाशिवरात्रि 89 वीं त्रिमूर्ति शिव जयंती के पवन अवसर पर इस संस्था के पंजाब जोन के प्रभारी प्रेम दीदी की अध्यक्षा मुख्य 21 फरवरी शुक्रवार को फिरोजपुर शहर के कैंडल वुड बैंक्वेट हॉल में कार्यक्रम शाम 6 बजे शुरू होगा। हमारा सभी लोगों से निवेदन है कि आप अपने परिवार को लेकर यहां आए और यहां से अपने मन में सुविचारों के साथ जाए।
ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਨਾਲ ਹੋਈ ਅਚਾਨਕ ਮੁਲਾਕਾਤ ਨੇ ਸਿਰਜਿਆ ਨਵਾਂ ਇਤਿਹਾਸ , ਪੰਥਕ ਹਲਕਿਆਂ ਵਿਚ ਖੁਸ਼ੀ ਦੀ ਲਹਿਰ
ਸ੍ਰੀ ਮੁਕਤਸਰ ਸਾਹਿਬ,20 ਫਰਵਰੀ ( ਮਨਿੰਦਰ ਸਿੰਘ ਢਿੱਲੋਂ,ਰਾਜਿੰਦਰ ਸਿੰਘ ਸਾਂਘਾ ) ਸ੍ਰੋਮਣੀ ਕਮੇਟੀ ਨੂੰ ਨਰੈਣੂ ਸੋਚ ਤੋਂ ਅਜਾਦbb ਕਰਵਾਉਣ ਲਈ ਪੰਥਕ ਮੁੱਦਿਆਂ ,ਸਮੱਸਿਆਵਾਂ, ਚਣੌਤੀਆਂ, ਬੇਅਦਬੀ ਕਾਂਡ, 328 ਪਾਵਨ ਸਰੂਪਾਂ ਦੇ ਇਨਸਾਫ ਲਈ ਤਖ਼ਤ ਸਾਹਿਬਾਨਾ ਦੀ ਮਾਣ ਮਰਿਯਾਦਾ, ਜਥੇਦਾਰ ਸਾਹਿਬਾਨ ਦੇ ਸਤਿਕਾਰ ਦੀ ਬਹਾਲੀ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਜੋ ਪੰਥਕ ਅਕਾਲੀ ਲਹਿਰ ਦੇ ਆਗੂ ਹਨ ਨਾਲ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਦੀ ਰਿਹਾਇਸ਼ ਤੇ ਪਹੁੰਚ ਕੇ ਕੀਤੀ। ਮੁਲਾਕਾਤ ਨੇ ਇਕ ਨਵਾਂ ਇਤਿਹਾਸ ਸਿਰਜਿਆ। ਸਿੱਖ ਚਿੰਤਕਾ ਵੱਲੋਂ ਅਚਨਚੇਤੀ ਮੁਲਾਕਾਤ ਨੂੰ ਬਹੁਤ ਗਹਿਰਾਈ ਨਾਲ ਲਿਆ ਜਾ ਰਿਹਾ ਹੈ ਜਿਸ ਦੇ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਨੇ ਜਨਮ ਲਿਆ ਹੈ। ਇਸ ਮੁਲਾਕਾਤ ਦੌਰਾਨ ਵੱਖ ਵੱਖ ਮੁੱਦਿਆ ਤੋਂ ਇਲਾਵਾ ।ਪੰਥ ਦੀ ਖਾਲਸਾਈ ਹੋਂਦ ਨੂੰ ਬਰਕਰਾਰ ਰੱਖਣ ਲਈ ਅਹਿਮ ਵਿਚਾਰਾਂ ਉਪਰੰਤ ਭਾਈ ਵਡਾਲਾ ਵੱਲੋਂ 21 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਏਕਤਾ ਦੀ ਕੀਤੀ ਜਾਣ ਵਾਲੀ ਅਰਦਾਸ ਚ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ।ਜਿਕਰਯੋਗ ਹੈ ਕਿ ਪੰਥਕ ਸਫਾ ਵਿਚ ਇੰਨਾਂ ਦੋਨਾਂ ਧਾਰਮਿਕ ਆਗੂਆਂ ਦੀ ਹੋਈ ਮੁਲਾਕਾਤ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗੀ । ਭਾਈ ਵਡਾਲਾ ਵੱਲੋਂ ਜਥੇਦਾਰ ਸਾਹਿਬ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵਿਚਾਰਾਂ ਦੌਰਾਨ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤੇ ਜਾਣ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।। ਇਸ ਸਿਆਸੀ ਗਲਬੇ ਨੂੰ ਗੁਰਦੁਆਰਾ ਪ੍ਰਬੰਧ ਵਿਚੋਂ ਬਾਹਰ ਕਰਨ ਲਈ ਸਾਂਝੀ ਰਣਨੀਤੀ ਬਣਾਉਣ ਦੇ ਸਾਰਥਿਕ ਸਿੱਟੇ ਨਿਕਲਣ ਦੀ ਉਮੀਦ ਬੱਝੀ ਹੈ। ਪੰਥਕ ਹਲਕਿਆਂ ਵਿਚ ਜਿਥੇ ਇਕ ਪਾਸੇ ਇਸ ਦੋਨਾਂ ਮਹਾਨ ਅਤੇ ਸਤਿਕਾਰਤ ਸ਼ਖ਼ਸੀਅਤਾਂ ਦੇ ਅਚਨਚੇਤੀ ਮਿਲਾਪ ਨਾਲ ਖ਼ੁਸ਼ੀ ਦੀ ਲਹਿਰ ਹੈ, ਉਥੇ ਦੂਸਰੇ ਪੱਖੋਂ ਵਿਰੋਧੀਆਂ ਦੀ ਰਾਤ ਦੀ ਨੀਂਦ ਅਤੇ ਦਿਨ ਦਾ ਚੈਨ ਖੰਭ ਲਗਾ ਕੇ ਉਡਿਆ ਪਿਆ ਹੈ ਉਹ ਹਰ ਹੀਲੇ 21 ਫਰਵਰੀ ਨੂੰ 12 ਵਜੇ ਸਿੱਖ਼ਾਂ ਦੇ ਸਿਰਮੌਰ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੰਥਕ ਏਕਤਾ ਦੀ ਕੀਤੀ ਜਾਣ ਵਾਲੀ ਅਰਦਾਸ ਤੋਂ ਬੁਖਲਾ ਕੇ ਹਰ ਹੀਲੇ ਇਸ ਨੂੰ ਅਸਫ਼ਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਜਿਉਂ ਜਿਉਂ 21ਫਰਵਰੀ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਸੰਗਤਾਂ ਵਿੱਚ ਚਾਅ ਵੱਧਦਾ ਜਾ ਰਿਹਾ ਹੈ। ਇਸ ਪ੍ਰਭਾਵਸ਼ਾਲੀ ਮੀਟਿੰਗ, ਮਿਲਣੀ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਲਾਭ ਸਿੰਘ ਬਰਾੜ, ਭਾਈ ਇਕਬਾਲ ਸਿੰਘ ਮਨਾਵਾਂ ਆਦਿ ਹਾਜ਼ਰ ਸਨ।
Subscribe to:
Comments (Atom)







